Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਲੱਖ ਬੁਰੇ ਹੋਵਾਗੇ ਪਰ ਆਪਣੇ ਫ਼ਾਇਦੇ ਲਈ ਕਦੇ ਕਿਸੇ ਦਾ ❌ਮਾੜਾ ਨਹੀ ਕੀਤਾ
-- Anonymous
Copy
ਮਾਣ ਨਾਂ ਕਰੀ ਕਿਸੇ ਗੱਲ ਦਾ ਵੇ, ਕਿ ਪਤਾਂ ਆਉਣ ਵਾਲੇ ਕੱਲ੍ਹ ਦਾ ਵੇ..
-- Anonymous
Copy Detail
ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ
-- Anonymous
Copy Detail
ਬੰਦਾ ਪੂਰਾ ਹੋ ਜਾਂਦਾ, ਚਾਅ ,ਰੀਜਾ ਕਮੀਆ ਨੀ ਪੂਰੀਆ ਹੁੰਦੀਆ..
-- Anonymous
Copy Detail
ਖਾਸ ਨਹੀ, ਬਸ ਆਮ ਜਿਹੇ ਹਾਂ, ਕੁਝ ਸੱਚੇ ਹਾਂ, ਕੁਝ ਬਦਨਾਮ ਜਿਹੇ ਹਾਂ
-- Anonymous
Copy Detail
ਸਾਦਗੀ ਚ ਰਹਾ ਕਦੇ ਕਰਾਂ ਨਾ ਗਰੂਰ.... ਰਜ਼ਾ ਰੱਬ ਦੀ ਚ ਖੁਸ਼ ਉਹਦੇ ਨਾਮ ਦਾ ਸਰੂਰ..
-- Anonymous
Copy Detail