Aesthetics Attitudes Best Captions Cool Courage Cute Dreams Encouraging Family Famous Festivals Forgiveness Friendship Funny Goals God Good Happiness Hindi Inspiration Knowledge Latest Life Love Meaningful Motivational Nature Punjabi Relationship Status Thai Travel Wishes Work
ਖਾਸ ਨਹੀ, ਬਸ ਆਮ ਜਿਹੇ ਹਾਂ, ਕੁਝ ਸੱਚੇ ਹਾਂ, ਕੁਝ ਬਦਨਾਮ ਜਿਹੇ ਹਾਂ
-- Anonymous
Copy
ਯਾਰ ਹੋਵੇ ਤਾਂ ਸ਼ੀਸ਼ੇ ਵਰਗਾ, ਜੋ ਹੱਸਣ ਤੇ ਹੱਸੇ ਤੇ ਜਦ ਰੋਵਾਂ ਤਾਂ ਨਾਲ ਰੋਵੇਂ...
-- Anonymous
Copy Detail
ਝੂਠੀ ਹਮਦਰਦੀ ਨੀ ਦਿੱਤੀ ਕਿਸੇ ਨੂੰ , ਜੀਹਦੇ ਲਈ ਕੁਝ ਕੀਤਾ ਦਿਲੋ ਕੀਤਾ !!
-- Anonymous
Copy Detail
ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕਿ ਸਭ ਨੂੰ ਮੁੜ ਨਾ ਪੈਣਾ.
-- Anonymous
Copy Detail
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ
-- Anonymous
Copy Detail
ਮਹਿੰਗਾ ਸੀ ਖ਼ਵਾਈਸ਼ਾ ਦਾ ਬਾਜ਼ਾਰ, ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ||
-- Anonymous
Copy Detail